ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ ਨਾਲ ਨਹਾਉਣਾ ਪੈਦਾ ਏ
ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ
ਪਰ ਅਸੀਂ ਭੇਡਾਂ “ਚ” ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ
ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ
ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਅੱਜ ਨਹੀਂ ਤਾਂ ਕੱਲ੍ਹ ਸਾਡੀ ਹੁੰਦੀ ਸੀ ਰਕਾਨੇਂ ਨੀਂ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਫੁੱਲ ਗਮਲੇ ‘ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ,
ਜੇ ਅੱਜ ਹਨੇਰੀ ਤੇਰੀ ਵੱਗਦੀ ਕੱਲ ਦਾ ਤੂਫਾਨ ਸਾਡਾ ਹੋਵੇਗਾ
ਅਹਿਸਾਨ ਉਹ ਕਿਸੇ ਦਾ ਵੀ ਨਹੀਂ ਰੱਖਦੀ ਮੇਰਾ ਵੀ punjabi status ਚੁਕਾ ਦਿੱਤਾ
ਅੱਖਰਾਂ ਵਿੱਚ ਲਿਖਕੇ ਤੈਨੂੰ ਤੱਕਦਾ ਰਹਿੰਨਾ ਮੈਂ
ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ
ਜੇ ਕਮਾਉਣਾ ਹੈ ਤਾਂ ਇਨਸਾਨੀਅਤ ਤੇ ਦੋਸਤ ਕਮਾਓ